ਜ਼ਿੰਦਗੀ ਵਿੱਚ ਜਿੱਤਣ ਦਾ ਸ਼ੋਂਕ ਸੀ ਰੱਖਦੇ
ਪਰ ਉਸ ਤੋ ਹਾਰਨ ਪਿੱਛੇ ਵੀ ਕੋਈ ਮਜ਼ਬੂਰੀ ਸੀ
ਸ਼ਰਤ ਹੁੰਦੀ ਤਾਂ ਸਭ ਕੁੱਛ ਵਾਰ ਕੇ ਵੀ ਜਿੱਤ ਲੈਂਦੇ
ਪਰ ਉਸਦੇ ਜਿੱਤਣ ਲਈ “ਮੇਰੀ” ਹਾਰ ਜ਼ਰੂਰੀ ਸੀ