ਜਦ ਕੋਈ ਇੰਨਾ ਖਾਸ ਬਣ ਜਾਵੇ
ਉਹਦੇ ਬਾਰੇ ਸੋਚਣਾ ਹੀ ਇੱਕ ਇਹਸਾਸ ਬਣ ਜਾਵੇ,
ਤਾ ਮੰਗ ਲਿੳ ਉਹਨੁੰ ਰੱਬ ਤੋ ਜਿੰਦਗੀ ਦੇ ਲਈ
ਇਸ ਤੋ ਪਹਿਲਾ ਕਿ ਕੋਈ ਹੋਰ ਉਹਦੇ ਸਾਹਾ ਦਾ ਹਕਦਾਰ ਬਣ ਜਾਵੇ|