ਇਸ ਜਿੰਦਗੀ ਦਾ ਮਜ਼ਾ ਤੇਰੇ ਬਿਨਾ ਨਹੀ,
ਇਸ ਮੋਸਮ ਦੀ ਖੂਬਸੂਰਤੀ ਤੇਰੇ ਬਿਨਾ ਨਹੀ
ਤੇਨੂੰ ਭੁੱਲ ਜਾਵਾ ਯਾਰਾ ਇਹ ਮੁਮਕਿਨ ਨਹੀ,
ਜਦ ਤੂੰ ਯਾਦ ਨਾ ਆਵੇ ਉਹ ਕੋਈ ਦਿਨ ਨਹੀ|