ਬਿਨ ਯਾਰ ਦੇ ਜਿੰਦਗੀ ਕੀ ਕਰਨੀ,
ਯਾਰ ਨਾਲ ਜੀਣ ਦੀ ਚਾਹ ਮੈਨੂੰ,
ਰੱਬਾ ਦੁਨੀਆਂ ਤੋ ਜੁਦਾ ਕਰ ਦੇਵੀਂ,
ਨਾ ਯਾਰ ਤੋਂ ਕਰੀ ਜੁਦਾ ਮੈਨੂੰ.