ਮੇਰੀ ਆਦਤ ਤਾਂ ਹੁਣ ਵੀ ਨਹੀ ਬਦਲੀ
ਉਹਨਾ ਦਾ ਇੰਤਜ਼ਾਰ ਕਰਨ ਦੀ
ਪਤਾ ਨਹੀ ਕਿਓ ਹਵਾ ਦੇ ਬੁੱਲਿਆ ਚੋ ਵੀ
ਉਹਨਾ ਦੇ ਹੀ ਆਉਣ ਦੇ ਭੁਲੇਖੇ ਪੈਂਦੇ ਨੇ|