ਸਾਡੇ ਦਿਲ ਦਿਆਂ ਬਾਗਾਂ ਦੀ ਬਹਾਰ ਏ ਤੂੰ

ਸਾਡੇ ਮਨ ਦੇ ਖਿਆਲਾਂ ਦੀ ਸਰਕਾਰ ਏ ਤੂੰ

ਤੂੰ ਤੇ ਸਾਡੀ ਸੋਚ ਦਾ ਫੁੱਲ਼ ਏਂ,

ਸਾਡੀ ਜਿੰਦਗੀ ਦਾ ਤੇ ਸਿੰਗਾਰ ਏਂ ਤੂੰ