ਆੳਣਾ ਮੇਰੇ ਜ਼ਨਾਜੇ ਤੇ ਲੈ ਕੇ ਉਹਨੂੰ,
ਮੇਰੀ ਮੁਹੱਬਤ ਨਾਲ ਇੱਕ ਹਸੀਨ ਬਾਤ ਤਾ ਹੋਵੇਗੀ,
ਮੇਰੇ ਜਿਸਮ ਵਿੱਚ ਜਾਨ ਬੇ ਸ਼ੱਕ ਨਾ ਹੋਵੇ,
ਮੇਰੀ ਜਾਨ ਮੇਰੇ ਜਿਸਮ ਦੇ ਪਾਸ ਤਾ ਹੋਵੇਗੀ,