ਅੱਧੀ ਰਾਤ ਨੂੰ ਇੱਕ ਸੁਪਨਾ ਆਣ ਖਲੋ ਜਾਂਦਾਂ
ਫਿਰ ਸੌਣਾ ਵੀ ਔਖਾ ਹੋ ਜਾਦਾਂ
ਪਿਆਰ ਉਹਦੇ ਦਾ ਸ਼ਰੂਰ ਮੇਰੀ ਨਸ ਨਸ ਨੂੰ ਮੋਹ ਜਾਦਾਂ
ਸੌਹ ਰੱਬ ਦੀ ਪਿਆਰ ਕੀਤਾ ਨੀ ਜਾਦਾਂ
ਪਿਆਰ ਤਾਂ ਆਪਣੇ ਆਪ ਹੀ ਹੋ ਜਾਂਦਾਂ.