ਸਾਇਕਲ ਤੇ ਸਖੀਆਂ ਨਾ ਘੁੰਮਣ ਤੂੰ ਜਾਣਾ
ਰਾਹ ਵਿੱਚ ਕੰਡੇ ਅਸੀਂ ਸੁੱਟਿਆ ਕਰਾਂਗੇ,
ਟਾਇਰ ਹੋਣਾ ਪੈਂਚਰ ਤੇ ਡਿੱਗ ਜਾਣਾ ਤੁਸੀਂ
ਤੈਨੂੰ ਚੱਕਣਾ ਨੀਂ ਸਹੇਲੀ ਤੇਰੀ ਚੱਕਿਆ ਕਰਾਂਗੇ|