ਕੀ ਦੇਈਏ ਦੋਸ਼ ਅਸੀ ਕਿਸਮਤ ਨੂੰ,

ਜੇ ਓਸਨੇ ਆਪਣਾ ਫੈਸ਼ਲਾ ਹੀ ਬਦਲ ਲਿਆ,

ਕੀ ਕਰੀਏ ਇੰਤਜ਼ਾਰ ਓਹਨਾਂ ਰਾਹਾਂ ਤੇ,

ਜੇ ਓਸਨੇ ਆਪਣਾ ਰਾਸ਼ਤਾ ਹੀ ਬਦਲ ਲਿਆ ,