ਜੁਦਾ ਮੇਰੇ ਤੋ ਮੇਰਾ ਪਿਆਰ ਨਾ ਹੋ ਜਾਵੇ,

ਜਿੰਦਗੀ ਮੇਰੀ ਦੁਸ਼ਵਾਰ ਨਾ ਹੋ ਜਾਵੇ,

ਰੱਬਾ ਚੱਲਦੇ ਰੱਖੀ ਮੇਰੇ ਇਹ ਸਾਹ,

ਜਦ ਤੱਕ ਮੇਰੇ ਪਿਆਰ ਨੂੰ ਮੇਰੇ ਨਾਲ ਪਿਆਰ ਨਾ ਹੋ ਜਾਵੇ,