ਹਰ ਸਾਹ ਤੇ ਤੇਰਾ ਨਾਮ ਸੱਜਣਾ .

ਰੱਬ ਵਰਗੀ ਦਿਲ ਚ' ਥਾਂ ਸੱਜਣਾ.

ਸਾਰੀ ਸਾਰੀ ਰਾਤ ਯਾਦਾਂ ਦਾ ਨੈਣਾਂ ਚੋ' ਮੀਹ ਵਰਿਆ ਹੈ.

ਰੱਬ ਵਰਗਿਆ ਰੱਬ ਦੀ ਸੌਹ .ਤੈਨੂੰ ਪਿਆਰ ਹੀ ਏਨਾ ਕਰਿਆ ਹੈ