ਚੇਹਰਾ ਵੇਖ ਕਿ ਤਾ ਹਰ ਕੋਈ ਮਰ ਜਾਂਦਾ,
ਕੋਈ ਦਿੱਲ ਤੇ ਮਰ ਕਿ ਵਿਖਾਵੇ ਤੇ ਤਾ ਮੰਨੀਏ,

ਜਾਨ ਦੇਣ ਦੀ ਗੱਲ ਤਾ ਹਰ ਕੋਈ ਕਰ ਜਾਂਦਾ,
ਪਰ ਕੋਈ ਦਿੱਲੋ ਮੰਨ ਕਿ ਵਿਖਾਵੇ ਤੇ ਤਾ ਮੰਨੀਏ,