ਮੈਂ ਤਾਂ ਵੈਸੇ ਹੱਸਿਆ ਸੀ ,
ਬਸ ਮਾਣ ਜਿਹਾ ਰੱਖਿਆ ਸੀ.
ਤੂੰ ਲੈਗੀ ਸੀਰੀਅਸ ਚਲ ਮੈਂ ਤਾਂ ਵੇਹਲਾ ਸੀ,
ਤੂੰ ਐਵੇ ਛੱਡਤਾ ਨੀ ਜਿਹੜਾ ਤੇਰਾ ਪਹਿਲਾ ਸੀ