ਉਹਦੇ ਲਈ ਜਦ ਅਸੀ ਵੀ ਭਟਕਣਾ ਛੱਡ ਦਿੱਤਾ
ਯਾਦ ਵਿੱਚ ਉਹਦੀ ਜਦ ਤੜਫਣਾ ਛੱਡ ਦਿੱਤਾ,
ਬਹੁਤ ਰੌਏ ਉਹ ਆ ਕਿ ਕੋਲ ਸਾਡੇ
ਜਦ ਸਾਡੇ ਦਿੱਲ ਨੇ ਵੀ ਧੜਕਣਾ ਛੱਡ ਦਿੱਤਾ|