ਵਾਂਗ ਸ਼ੇਰ ਦੇ ਇੱਕ ਇੱਕ ਸਿੰਘ ਹੁੰਦਾ,
ਭਾਵੇ ਗਿਣਤੀ ਕਰ ਲੱਖ ਲਖ ਹਜਾਰਾਂ ਦੀ,
ਜੁੱਸਾ ਨਰਮ ਤੇ ਰੂਹ ਗਰਮ ਰਹੀ, ਮੁਢ ਤੋ ਸਿਖ ਸਰਦਾਰਾਂ ਦੀ,
ਮਾੜਾ ਤੱਕੀਏ ਨਾ, ਮਾੜਾ ਕਹੀਏ ਨਾ, ਦੁਨੀਆਂ ਕਾਇਲ ਸਾਡੇ ਕਿਰਦਾਰਾਂ ਦੀ,
ਜਾਨ ਦੇ ਸਕਦੇ ਹਾਂ ਕਿਸੇ ਦੀ ਆਬਰੂ ਲਈ, ਇਹੀ ਕਹਾਣੀ ਸਾਡੀਆਂ ਦਸਤਾਰਾਂ ਦੀ..