ਨਾ ਮੋੜਾਂ ਤੇ ਖੜੇਆ ਕਰਨਾ
ਨਾ ਕੋਠੇ ਤੇ ਚੜੇਆ ਕਰਨਾ
ਨਾ ਕਿਸੇ ਨਾਲ ਲੜਆ ਕਰਨਾ
ਤੰਗ ਨੇ ਲੋਕੀ ਸਾਰੇ
ਹੁਣ ਅਸੀਂ ਸੁਧਰ ਗਏ
ਸੁਧਰ ਗਏ ਮੁਟਿਆਰੇ