ਓਹ ਖਾਂ ਪੀਣ ਵਾਲੇ ਬੰਦੇ ਆਂ ਅਸੀਂ ਬਹੁਤੀਯ ਨਾਲੋਂ ਚੰਗ੍ਗੇ ਆਂ,
ਤੇਨੂੰ ਕੀ ਲਗਦਾ ਤੂੰ ਛਡਗੀ,ਅੱਸੀ ਬਿਨ ਤੇਰੇ ਮਰ ਜਾਵਾਂਗੇ.
ਤੂੰ ਨਹੀ ਤਾਂ ਕੋਈ ਹੋਰ ਸਹੀ ਚਜਦੀ ਨਾਲ ਵਿਆਹ ਕਰਵਾਂਗੇ,
ਖਾਂ ਪੀਣ ਵਾਲੇ ਬੰਦੇ ਆਂ ਚਜਦੀ ਹੀ ਘਰੇ ਲਆਂਵਾਂਗੇ