ਅਸੀ ਚਿਰਾਗ ਹਾਂ ਉਮੀਦਾ ਦੇ
ਸਾਡੀ ਕਦੇ ਹਵਾਵਾ ਨਾਲ ਬਣਦੀ ਨਹੀ
ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ
ਤੇ ਸਾਡੀ ਉੱਚਿਆ ਨਾਲ ਬਣਦੀ ਨਹੀ.