ਤੇਨੂੰ ਬਾਹਾ ਵਿੱਚ ਲਵਾ ਉਹ ਸ਼ਾਮ ਆ ਜਾਵੇ,

ਤੇਰੇ ਪਿਆਰ ਵਿੱਚ ਵਹਿਣ ਦਾ ਪੇਗਾਮ ਆ ਜਾਵੇ,

ਇਹ ਜਿੰਦਗੀ ਤੇ ਬੱਸ ਤੇਰੀ ਆ ੳ ਸੱਜਨਾ,

ਬੱਸ ਮੇਰੇ ਨਾਮ ਦੇ ਨਾਲ ਤੇਰਾ ਨਾਮ ਆ ਜਾਵੇ,