ਦਰਦ ਸਹਿਣ ਤੋਂ ਨਹੀਂ ਡਰਦੇ ਅਸੀ,
ਪਰ ਓਸ ਦਰਦ ਦੇ ਖਤਮ ਹੋਣ ਦੀ ਕੋਈ ਆਸ ਤਾਂ ਹੋਵੇ,
ਦਰਦ ਚਾਹੇ ਕਿੰਨਾ ਵੀ ਦਰਦਨਾਕ ਹੋਵੇ,
ਪਰ ਦਰਦ ਦੇਣ ਵਾਲੇ ਨੂੰ ਓਸਦਾ ਅਹਿਸਾਸ ਤਾਂ ਹੋਵੇ,