ਸਮੇਂ ਦੇ ਨਾਲ ਨਾਲ ਉਹ ਵੀ ਜੁਦਾ ਹੋ ਗਏ,

ਜੁਦਾਈ ਉਹਦੀ ਦੇ ਇਹ ਤਾਰੇ ਗਵਾਹ ਹੋ ਗਏ,

ਖਾਦੀ ਸੀ ਜਿੰਨਾ ਕਸਮ ਵਫਾ ਨਿਭਾੳਣ ਦੀ,

ਅੱਜ ਉਹ ਹੀ ਕਿੳ ਬੇ - ਵਫਾ ਹੋ ਗਏ,_

ਕੱਲ ਸਾਡੇ ਲਈ "ਜਾਨ" ਵੀ ਦਿੰਦੇ ਸੀ ਜੋ,

ਅੱਜ ਗੈਰ ਕਿੳ ਉਹਨਾ ਦੇ "ਖੁਦਾ" ਹੋ ਗ