ਗਿੱਲੇ ਕਾਗਜ਼ ਜਿਹੀ ਏ ਜ਼ਿੰਦ ਮੇਰੀ,
ਕੋਈ ਲਿਖਦਾ ਵੀ ਨਹੀਂ ਕੋਈ ਜਲਾਉਂਦਾ ਵੀ ਨਹੀਂ,
ਇਸ ਕਦਰ ਇਕੱਲੇ ਹੋ ਗਏ ਅੱਜ ਅਸੀਂ,
ਕੋਈ ਸਤਾਉਂਦਾ ਵੀ ਨਹੀਂ ਤੇ ਕੋਈ ਮਨਾਉਂਦਾ ਵੀ ਨਹੀ|