ਵਜਹ ਤਾ ਬਹੁਤ ਸੀ ਉਹਨੂੰ ਭੁੱਲ ਜਾਣ ਦੀ
ਬਸ ਵਜਹ ਨਾ ਮਿਲੀ ਆਪਣੇ ਆਪ ਨੁੰ ਮਨਾਉਣ ਦੀ,
ਇਹ ਦਿੱਲ ਦਾ ਖੇਡ ਹੁੰਦਾ ਹੀ ਅਜਿਹਾ ਹੈ
ਜਿੱਤ ਰਿਹਾ ਸੀ ਆਪ ਪਰ ਹਿੰਮਤ ਨਹੀ ਸੀ ਉਹਨੂੰ ਹਰਾੳਣ ਦੀ!