ਸਾਡੀ ਕਬਰ ਤੇ ਤੁਸੀ ਆ ਜਾਈਉ
ਮੁੱਖ ਤੋ ਨਾ ਕਿਹੋ ਕੁੱਝ,
ਪਰ ਅੱਖਾ ਨਾਲ ਸੱਭ ਕਿਹ ਜਾਇਉ
ਕੋਈ ਗਿੱਲਾ ਛਿੱਕਵਾ ਨਾ ਕਰਾਗੇ
ਚਾਹੇ ਫੁੱਲ਼ਾ ਦੀ ਜਗਾ ਕੰਡੇ ਚੜਾ ਜਾਇਉ|