ਖਾਬਾ ਦੀ ਦਹਲੀਜ਼ ਤੇ ਸੌਨਾ ਚੰਗਾ ਲੱਗਦਾ ਹੈ,
ਕੁਝ ਪੱਲਾ ਲਈ ਉਹਦਾ ਹੋਣਾ ਚੰਗਾ ਲੱਗਦਾ ਹੈ,
ਖੇਡ ਖੇਡ ਵਿੱਚ ਜਿੰਦਗੀ ਦੇ ਦੁੱਖ ਮਿੱਟ ਜਾਂਦੇ ਨੇ,
ਖੌ ਕਿ ਪਾੳਣਾ ਤੇ , ਪਾ ਕਿ ਖੌਣਾ ਚੰਗਾ ਲੱਗਦਾ ਹੈ