ਜਿਨੂੰ ਦਿਲ ਸਾਡੇ ਸੀ ਕਦਰ ਨਹੀ.
ਦਿਲ ਓੁਹਦੇ ਲਈ ਤੜਫਾ ਕੇ ਕੀ ਕਰਨਾ.
ਜਿਨੂੰ ਕਦਰ ਨਹੀ ਸਾਡੇ ਜਜ਼ਬਾਤਾਂ ਦੀ.
ਓੁਹਨੂੰ ਮਨ 'ਚ ਵਸਾ ਕੇ ਕੀ ਕਰਨਾ.
ਕਰੀਂ ਕਦਰ ਓੁਹਦੀ ਜੋ ਸਾਡੀ ਕਦਰ ਕਰੇ.
ਬੇਕਦਰਾਂ ਲਈ ਕਦਰ ਗਵਾ ਕੇ ਕੀ ਕਰਨਾ.