ਠੌਕਰਾਂ ਤਾਂ ਲੱਗਦੀਆਂ ਸਾਰੀ ਦੁਨਿਆ ਨੂੰ
ਬੰਦਾ ਓ ਜੌ ਠੌਕਰਾਂ ਜਰ ਜਾਵੇ,
ਮਰਦੇ ਗੱਬਰੂ ਸੌਹਣੀਆਂ ਮੁਟਿਆਰਾਂ ਤੇ
ਪਰ ਗੱਬਰੂ ਓ ਜਿਹਦੇ ਤੇ ਮੁਟਿਆਰ ਮਰ ਜਾਵੇ|