ਜਿਹੜੇ ਪਤਝੜ ਦੀ ਆਦਤ ਪਾ ਚੁੱਕੇ ਹੋਣ
ਫੇਰ ਉਹਨਾਂ ਨੇ ਬਹਾਰਾ ਤੋ ਕੀ ਲੈਣਾ,
ਜਿੰਨਾਂ ਨੂੰ ਮਿਲਿਆ ਹੀ ਹਮੇਸ਼ਾ ਧੋਖਾ ਹੋਵੇ
ਉਹਨਾਂ ਨੇ ਕੋਲ ਕਰਾਰਾਂ ਤੋ ਕੀ ਲੈਣਾ ,
ਕੁੱਟ ਕੁੱਟ ਕੇ ਭਰੀ ਹੋਵੇ ਨਫਰਤ ਜਿੰਨਾਂ 'ਚ
ਫੇਰ ਉਹਨਾਂ ਨੇ ਪਿਆਰਾ ਤੋ ਕੀ ਲੈਣਾ