ਕੋਈ ਦਿਲ ਤੇ ਸੱਟ ਲੱਗੀ ਲਿਖਦਾ ਹੈ,
ਕੋਈ ਲਿਖਣਾ ਇਸ਼ਕ ਚੋ ਸਿੱਖਦਾ ਹੈ ,
ਕੋਈ ਜਿਕਰ ਕਰੇ ਉਸ ਹਲਾਤ ਦਾ ਜੋ ਭਿਆਨਕ ਮੰਜਰ ਅੱਖਾ ਮੁਹਦੇ ਦਿਖਦਾ ਹੈ,,
"ਗੈਵੀ ", ਵਰਗੇ ਇਸ਼ਕ ਚ, ਤਬਾਹ ਹੋਏ ਆਸ਼ਕ
ਆਪਣੀ ਟੁੱਟੀ ਕਲਮ ਨਾਲ ਦਿਲ ਦਾ ਹਾਲ ਸੁਣਾਦੇ ਨੇ,
ਪਰ ਅੱਜ ਕੱਲ ਲੋਕੀ ਕੋਪੀ ਕਰਨ ਨੂੰ ਮਿੰਟ ਸੈਕਿਡ ਲਾਉਦੇ ਨ..