ਦਿਲ ਲਾ ਕੇ ਦੇਖ ਧੋਖੇ ਹੀ ਮਿਲਦੇ ਨੇ...
ਜਾਨ ਤੋਂ ਪਿਆਰਾ ਕਹਿਣ ਵਾਲੇ ਛੱਡ ਰਾਹੀ ਤੁਰਦੇ ਨੇ
ਕੋਈ ਕਦਰ ਨੀ ਕਰਦਾ ਅੱਜ ਕੱਲ ਪਿਆਰ ਦੀ...
ਰੱਬ ਵਰਗਾ ਕਹਿਣ ਵਾਲੇ ਮਿੱਟੀ ਚ ਰੋਲ ਤੁਰਦੇ ਨੇ.