ਸ਼ੁਰੂ ਹੋ ਗਿਆ ਹਾਂ ਹੌਲੀਂ-ਹੌਲੀਂ ਭੁਰਨਾ
ਬਣ ਜਾਵਾਂਗਾ ਛੇਤੀ ਤੇਰੀ ਅੱਖ਼ ਦਾ ਸੁਰਮਾਂ

ਤਿਆਰ ਪਈਆਂ ਨੇ ਮੇਰੇ ਚੰਮ ਦੀਆਂ ਜੁੱਤੀਆਂ
ਹੁਣ ਤੇਰਿਆਂ ਪੈਰਾਂ ਤੇ ਕਦ ਸਿੱਖ਼ਦੇ ਨੇ ਤੁਰਨਾ.