ਅਸੀ ਇਨਾਂ ਚਾਹਿਆ ਪਰ ਤੂੰ ਕਦਰ ਨਾਂ ਪਾਈ ,
ਇਹ ਸੀ ਤੇਰੀ ਮਜਬੂਰੀ ਜਾ ਤੂੰ ਕੀਤੀ ਬੇਵਫਾਈ ,
ਰਬਾ ਤੂੰ ਹੀ ਸਚ ਦਸਦੇ,
ਸਾਡੀ ਕਿਸਮਤ ਹੀ ਮਾੜੀ ਜਾ ਸਾਨੂੰ ਨੀਭਾਨੀ ਨੀ ਆਈ.