ਇਸ਼ਕ਼ ਮਿਜਾਜੀ ਦਾ ਰੋਗ ਬੁਰਾ

ਵਿਛੜੇ ਸਜਣਾ ਦਾ ਸੋਗ ਬੁਰਾ

ਪੁੱਜੇ ਨਾ ਸਜਣਾ ਦਰ ਲੈ ਕੇ ਸੁਨੇਹੇ

ਉਹਨਾ ਕਬੂਤਰਾਂ ਨੂ ਪਾਇਆ ਚੋਗ ਬੁਰਾ

ਗੱਲਾਂ ਬਹੁਤ ਨੇ ਵਾਰਿਸ ਪਰ ਇਹ ਬੁਰੀ

ਅਧਵਾਟੇ ਪੈਂਦਾ ਯਾਰੀਆਂ ਦਾ ਭੋਗ ਬੁਰਾ