ਜੱਦ ਆਣ ਕੋਈ ਪੁੱਛੇ ਮੈਨੂੰ,
ਹੁਣ ਕਿਉਂ ਨਹੀਂ ਲੈਂਦੀ ਉਹ ਸਾਰ ਤੇਰੀ,
ਫਿਰ ਦਰਦਾਂ ਦੀ ਵਗਦੀ ਇਉਂ ਹਨੇਰੀ,
ਇਕ ਚੁੱਪ ਤੇ ਦੂਜਾ ਹੰਜੂ ਦੋਂਵੇਂ ਪੁੱਛਣ ਮੈਨੂੰ ,
ਕਿਉਂ ਹੋ ਨਾ ਸਕੀ ਉਹ ਤੇਰੀ ??