ਹਾਏ ਵਿਛੜ ਗਿਆ ਨੂੰ ਸਾਲ ਬੀਤ ਗਏ,
ਖੁਸ਼ੀਆ ਗਮੀਆ ਨਾਲ ਬੀਤ ਗਏ,
ਯਾਦਾ ਦੇ ਜਖਮਾ ਨੂੰ ਕਦੇ ਤੂੰ ਛਿੱਲਕੇ ਦੇਖ ਲਵੀ,
ਤੂੰ ਅੱਜ ਵੀ ਦਿਲ ਵਿੱਚ ਵੱਸਦਾ ਏ ਕਦੇ ਮਿਲਕੇ ਦੇਖ ਲਵੀ