ਜਦੋਂ ਨਿੱਕੇ ਹੁੰਦੇਆਂ ਡਿਗਦੇ ਸੀ
ਮਾਂ ਨੇ ਭੱਜ ਕ ਚੁਕਣਾ ਤੇ ਕਹਣਾ
ਓਹ ਦੇਖ ਕੀੜੀ ਦਾ ਆੱਟਾ ਡੁੱਲ ਗਿਆ
ਔੱਜ ਮਾਂ ਮੰਜੇ ਤੇ ਡਿੱਗੀ ਹੈ
ਤੇ ਸਾਨੂੰ ਓਸ ਦਾ ਚੇਤਾ ਹੀ ਭੁਲ ਗਿਆ!