ਹਰ ਇੱਕ ਦੀ ਖਵਾਇਸ਼ ਪੂਰੀ ਨੀ ਹੁੰਦੀ.
ਜਿਸਮਾ ਦੀ ਦੂਰੀ, ਦੂਰੀ ਨੀ ਹੁੰਦੀ.
ਸਾਹਾਂ ਵਿਚ ਵਸ ਗਏ ਸੱਜਣਾ ਦੀ.
ਸੀਨੇ ਲੱਗਣੀ ਫੋਟੋ ਜਰੂਰੀ ਨੀ ਹੁੰਦੀ.
ਕਰਮ ਬੰਦੇ ਦੇ, ਬੰਦੇ ਨੂੰ ਮਾਰ ਦਿੰਦੇ.
ਵੱਟੀ ਸਮੇਂ ਦੀ ਕਦੇ ਵੀ ਘੂਰੀ ਨੀ ਹੁੰਦੀ.
ਪਿਆਰ ਸੱਮਝਣ ਵਾਲਾ ਜੇ ਯਾਰ ਮਿਲ ਜੇ.
ਜਾਣ ਦੇਣੀ ਇਸ਼ਕ 'ਚ ਜਰੂਰੀ ਨੀ ਹੁੰਦੀ.