ਰੋਗ ਬਣ ਕੇ ਰਹਿ ਗਿਆ, ਪਿਆਰ ਤੇਰੇ ਸ਼ਹਿਰ ਦਾ,
ਮੈ ਮਸੀਹਾ ਵੇਖਿਆ, ਬੀਮਾਰ ਤੇਰੇ ਸ਼ਹਿਰ,

ਸ਼ਹਿਰ ਤੇਰੇ ਕਦਰ ਨਹੀ, ਲੋਕਾ ਨੂ ਸਂਚੈ ਪਿਆਰ ਦੀ,
ਰਾਤ ਨੂ ਖੁਲਦਾ ਹੈ ਹਰ, ਬਾਜਾਰ ਤੇਰੇ ਸ਼ਹਿਰ ਦਾ,

ਏਥੇ ਮੇਰੀ ਲਾਸ਼ ਤਕ, ਨੀਲਾਮ ਕਰ ਦਿਤੀ ਗਈ,
ਲਥਿਆ ਕਰਜਾ ਨਾ ਫਿਰ ਵੀ, ਯਾਰ ਤੇਰੇ ਸ਼ਹਿਰ ਦਾ,