ਵੇਖ ਕਿ ਸੋਹਣਾ ਮੁੱਖ ਅਸੀ ਇਕਰਾਰ ਨਾ ਕਰਦੇ ,

ਉਹਦੀਆ ਝੂਠੀਆ ਕਸਮਾ ਦਾ ਇਤਬਾਰ ਨਾ ਕਰਦੇ ,

ਜੇ ਪਤਾ ਹੁੰਦਾ ਕਿ ਅਸੀ ਸਿਰਫ ਮਜ਼ਾਕ ਉਹਦੇ ਲਈ ,

ਤਾ ਸੋਹ ਰੱਬ ਦੀ , ਮਰ ਜਾਂਦੇ ਪਰ ਪਿਆਰ ਨਾ ਕਰਦੇ,