ਸੋਚ ਸਮਜ ਲਈ ਕਦਮ ਉਠਾੳਣ ਤੋ ਪਹਿਲਾ.
ਕਿਤੇ ਗੁੰਮ ਨਾ ਹੋ ਜਾਵੀ ਮੰਜ਼ਿਲ ਅੳਣ ਤੋ ਪਹਿਲਾ.
ਸੱਚਾ pyar ਨਾਂ ਛੱਡ ਜਾਵੇ ਸਾਥ ਤੇਰਾ.
ਜ਼ਰਾ ਸੋਚ ਲਈ ਉਹਨੂੰ ਅਜ਼ਮਾੳਣ ਤੋ ਪਹਿਲਾ.
ਤੇਰੇ ਸੀਨੇ ਵਿੱਚ ਵੀ ਧੜਕਦਾ ਹੈ ਇੱਕ ਦਿੱਲ.
ਇਹ ਸੋਚ ਲਈ ਕਿਸੇ ਦਾ ਦਿੱਲ ਦੁਖਾੳਣ ਤੋ ਪਹਿਲਾ.
ਉਮਰ ਸਾਰੀ ਕੋਣ ਕਿਸੇ ਲਈ ਰੌਦਾ ਹੈ,
ਲੋਕ ਤਾ ਸਿਰਫ ਰੌਦੇ ਨੇ ਸਿਵੇਆ ਵਿੱਚ ਜਲਾੳਣ ਤੋ ਪਹਿਲਾ.