ਇਸ ਦੋਲਤ ਦੀ ਦੁਨੀਆ ਵਿੱਚ ਮੇਂ ਗਰੀਬ ਹਾ
ਪਿਆਰ ਦੀ ਦੁਨੀਆ ਵਿੱਚ ਬਦਨਸੀਬ ਹਾ,
ਤੇਰੇ ਕੋਲ ਤਾ ਮੇਰੇ ਲਈ ਵਕਤ ਹੀ ਨਹੀ
ਤੇ ਲੋਕ ਸਮਝਦੇ ਨੇ ਮੇਂ ਤੇਰੇ ਸਭ ਤੋ ਕਰੀਬ ਹਾ|