ਸਬਰ ਰਖ ਮੇਰੇ ਦੋਸਤਾ
ਐਵੇ ਕਿਓ ਵਾਧੂ ਮੰਗ ਕਰਦਾ,
ਜੋ ਨਸੀਬਾ ਵਿਚ ਓਹ ਮਿਲ ਜਾਣਾ
ਐਵੇ ਕਿਓ ਕਿਸੇ ਨੂੰ ਤੰਗ ਕਰਦਾ|