ਤੂੰ ਸੋਹਣੀ ਤੇਰੇ ਨੈਣ ਸੋਹਣੇ
ਇਹਨਾ ਨੈਣਾਂ ਨੂੰ ਨਾ ਮਟਕਾਇਆ ਕਰ.
ਕੀ ਹੋਇਆ ਜੇ ਅਸੀਂ ਤੇਰੇ ਤੋਂ ਵੱਦ ਸੋਹਣੇ
ਸਾਨੂੰ ਵੇਖ ਕੇ ਨੀਵੀਆਂ ਨਾ ਪਾਇਆ ਕਰ.