ਅੱਜ ਤੜਕੇ ਤੜਕੇ ਅੱਖ ਖੁੱਲੀ
ਇੱਕ ਹੰਜੂ ਨੈਅਣਾ ਚੋ ਡੁੱਲ ਗਿਆ
ਮੈ ਪੁੱਛਿਆ ਰੱਬ ਕੋਲੋ ਕੀ ਹੋਇਆ ?
ਉਹ ਕੰਹਿਦਾ ਜਿਹਨੂੰ ਤੂੰ
ਸਾਰੀ ਰਾਤ ਯਾਦ ਕੀਤਾ
ਉਹ ਕਦੋ ਦੀ ਤੈਨੂੰ ਭੁੱਲ ਗੀ..