ਇੱਜਤ ਹੈ ਸਭ ਨੂੰ ਪਿਆਰੀ ਹੁੰਦੀ,ਨਾ ਮੱਤ ਕਿਸੇ ਦੀ ਮਾਰੀ ਹੁੰਦੀ,
ਰੋਲ ਦਿੰਦੀ ਇਹ ਦੁਨੀਆਂ ਬੰਦੇ ਨੂੰ,ਚਾਹੇ ਗਲਤੀ ਕੋਈ ਅਨਜਾਣੇ ਚ ਹੁੰਦੀ,
ਪਰ ਨਾ ਹਾਰੋ ਕੋਈ ਜਿੰਦਗੀ ਤੋਂ,ਚਾਹੇ ਲੋਕ ਕਰਨ ਸ਼ੈਤਾਨੀ ਜੀ,
ਕਰਨਾ ਹੋਵੇ ਤਾਂ ਕਰੋ ਕੰਮ ਕੋਈ ਐਸਾ,ਜਿਸ ਨੂੰ ਦੁਨੀਆ ਕਰੇ ਸਲਾਮੀ ਜੀ